Welcome
Login / Register

New videos

 • 02:31 New Saint turns heroic with 'Messenger of God'

  Saint turns heroic with 'Messenger of God'

  by Admin Added 2 Views / 0 Likes

  ਸੰਤ ਗੁਰਮੀਤ ਰਾਮ ਰਹੀਮ ਦੀ ਬਾਲੀਵੁੱਡ ਐਂਟਰੀ...

 • 01:22 New Statue of Shaheed IPS KRS Gill unveiled in Amritsar

  Statue of Shaheed IPS KRS Gill unveiled in Amritsar

  by Admin Added 2 Views / 0 Likes

  ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦੌਰ ਦੌਰਾਨ ਸ਼ਹੀਦ ਹੋਏ ਆਈਪੀਐਸ ਕੇ ਆਰ ਐਸ ਗਿੱਲ ਦਾ ਬੁੱਤ ਅੰਮ੍ਰਿਤਸਰ ਦੇ ਘਿਓ ਮੰਡੀ ਚੌੰਕ ਵਿੱਚ ਸਥਾਪਿਤ ਕੀਤਾ ਗਿਆ। ਇਸ ਮੌਕੇ ਸ਼ਹੀਦ ਦੇ ਪਰਿਵਾਰ ਤੋਂ ਇਲਾਵਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਮਨਿੰਦਰਜੀਤ ਸਿੰਘ ਬਿੱਟਾ ਅਤੇ ਕਈ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੋਏ, ਦਸੰਬਰ 1987 ਨੂੰ ਆਈਪੀ

 • 00:34 New DDPO's strike valid, Capt. roughed up Langah

  DDPO's strike valid, Capt. roughed up Langah

  by Admin Added 2 Views / 0 Likes

  ਗੁਰਦਾਸਪੁਰ ਦੇ DDPO ਨੂੰ ਧਮਕਾਉਣ ਦੇ ਇਲਜ਼ਾਮ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਦੀ ਮੁਖਾਲਫਤ ਕੀਤੀ ਹੈ। ਉਨ੍ਹਾਂ ਪੰਚਾਇਤੀ ਅਫਸਰਾਂ ਦੀ ਹੜਤਾਲ ਨੂੰ ਜਾਇਜ ਦੱਸਿਆ

 • 01:54 New Minor raped and killed in Gurdaspur, Father points at son

  Minor raped and killed in Gurdaspur, Father points at son

  by Admin Added 2 Views / 0 Likes

  ਗੁਰਦਾਸਪੁਰ 'ਚ ਨਾਬਾਲਗ ਕੁੜੀ ਦਾ ਕਤਲ। ਸ਼ੁਰੂਆਤੀ ਜਾਂਚ ਮੁਤਾਬਕ ਕੁੜੀ ਨਾਲ ਰੇਪ ਦੀ ਵੀ ਖਬਰ ਹੈ। ਮ੍ਰਿਤਕ ਕੁੜੀ ਨੂੰ ਮਾਪਿਆਂ ਨੇ ਗੋਦ ਲਿਆ ਹੋਇਆ ਸੀ। ਪਿਤਾ ਨੇ ਇਲਜ਼ਾਮ ਲਗਾਇਆ ਕਿ ਕਤਲ ਪਿੱਛੇ ਉਸਦੇ ਪੁੱਤਰ ਦਾ ਹੱਥ ਹੈ।

 • 22:28 New Sanjha Noor: A journey to Gurdwara Sri Dukh Nivaran Sahib, Patiala

  Sanjha Noor: A journey to Gurdwara Sri Dukh Nivaran Sahib, Patiala

  by Admin Added 2 Views / 0 Likes

  ਮਾਲਵੇ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਸਸ਼ੋਭਿਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਦਰਸ਼ਨ ਕਰੋ।

 • 02:45 New EXCLUSIVE: Kabaddi World Cup was Unfair ?

  EXCLUSIVE: Kabaddi World Cup was Unfair ?

  by Admin Added 16 Views / 0 Likes

  ਕਬੱਡੀ ਕੱਪ ਦਾ ਖਿਤਾਬੀ ਮੁਕਾਬਲਾ ਭਾਰਤ ਨੇ ਆਪਣੇ ਨਾਮ ਕੀਤਾ ਪਰ ਉਸ ਤੋਂ ਬਾਅਦ ਪਾਕਿਸਤਾਨੀ ਖਿਡਾਰੀ ਗੁੱਸੇ 'ਚ ਨਜ਼ਰ ਆਏ 'ਤੇ ਲਗਾਏ unfair game ਦੇ ਇਲਜ਼ਾਮ। ਕੀ ਕਿਹਾ ਉਹਨਾਂ ਨੇ, ਵੇਖੋ ਇਹ EXCLUSIVE ਵੀਡਿਓ

 • 01:17 New Miss Pooja's Painkiller Dance During Kabaddi Cup Closing Ceremony

  Miss Pooja's Painkiller Dance During Kabaddi Cup Closing Ceremony

  by Admin Added 3 Views / 0 Likes

  ਪੰਜਵੇਂ ਵਿਸ਼ਵ ਕਬੱਡੀ ਕੱਪ ਦੀ ਰੰਗਾਰੰਗ ਸਮਾਪਤੀ ਹੋਈ ਤੇ ਮਿਸ ਪੂਜਾ ਨੇ ਆਪਣੇ ਹਿੱਟ ਗਾਣੇ ਗਾ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

 • 01:54 New Arif Lohar's Jugni on Kabaddi Cup Closing Ceremony

  Arif Lohar's Jugni on Kabaddi Cup Closing Ceremony

  by Admin Added 3 Views / 0 Likes

  ਆਰਿਫ ਲੌਹਾਰ ਨੇ ਪੰਜਵੇਂ ਵਿਸ਼ਵ ਕੱਪ ਦੀ ਸਮਾਪਤੀ 'ਤੇ ਜੁਗਨੀ ਗਾ ਲੋਕਾਂ ਦਾ ਸਮਾਂ ਬੰਨ੍ਹਿਆ....

 • 01:43 New Rules were not followed in 5th kabaddi cup, Pak players blamed authorities

  Rules were not followed in 5th kabaddi cup, Pak players blamed authorities

  by Admin Added 2 Views / 0 Likes

  5ਵਾਂ ਵਿਸ਼ਵ ਕਬੱਡੀ ਕੱਪ ਭਾਰਤ ਦੇ ਨਾਂ ਰਿਹਾ, ਪਾਕਿਸਤਾਨੀ ਟੀਮ ਬੜੇ ਹੀ ਘੱਟ ਫਰਕ ਨਾਲ ਹਾਰ ਗਈ। ਮਹਿਮਾਨ ਟੀਮ ਨੇ ਕਬੱਡੀ ਕੱਪ 'ਚ ਨਿਯਮਾਂ ਨੂੰ ਅਣਗੌਲਿਆਂ ਕਰਨ ਦਾ ਇਲਜ਼ਾਮ ਲਗਾਇਆ ਹੈ। ਪਾਕਿਸਤਾਨੀ ਖਿਡਾਰੀਆਂ ਨੇ ਕਿਹਾ ਕਿ ਖੇਡ ਦੌਰਾਨ ਸਬੰਧਤ ਅਫਸਰਾਂ ਨੇ ਵਧੀਕੀਆਂ ਵੱਲ ਧਿਆਨ ਨਹੀਂ ਦਿੱਤਾ।

 • 01:17 New BWF Super Series: Tai Sung Ing beat Saina Nehwal, Saina out from tournament

  BWF Super Series: Tai Sung Ing beat Saina Nehwal, Saina out from tournament

  by Admin Added 2 Views / 0 Likes

  ਸਾਇਨਾ ਨੇਹਵਾਲ ਬੀ.ਡਬਲਿਊ.ਐਫ. ਸੁਪਰ ਸੀਰੀਜ਼ ਦੇ ਸੈਮੀਫ਼ਾਈਨਲ ਮੁਕਾਬਲੇ 'ਚ ਹਾਰ ਕੇ ਟੂਰਨਾਮੇਂਟ ਤੋਂ ਬਾਹਰ ਹੋ ਗਈ। ਸਾਇਨਾ ਨੇਹਵਾਲ ਨੇ ਲਗਾਤਾਰ ਤਿੰਨ ਮੁਕਾਬਲੇ ਜਿੱਤ ਟੂਰਨਾਮੇਂਟ ਦੇ ਸੈਮੀਫ਼ਾਈਨਲ 'ਚ ਜਗਹ ਬਣਾਈ ਸੀ। ਪਰ ਸੈਮੀਫ਼ਾਈਨਲ ਮੁਕਾਬਲੇ 'ਚ ਸਾਇਨਾ ਆਪਣੇ ਜੇਤੂ ਅਭਿਆਨ ਨੂੰ ਜਾਰੀ ਰਖਣ 'ਚ ਨਾਕਾਮ ਰਹੀ। ਸ਼ਨੀਵਾਰ ਨ

 • 01:13 New BWF Super Series: Srikanth lost final from world number one Cheng Long

  BWF Super Series: Srikanth lost final from world number one Cheng Long

  by Admin Added 2 Views / 0 Likes

  ਪੁਰਸ਼ਾਂ ਦੀ ਸਿੰਗਲਸ ਕੈਟੇਗਰੀ ਦੇ ਸੈਮੀਫ਼ਾਈਨਲ 'ਚ ਵੀ ਭਾਰਤ ਦੇ ਹੱਥ ਨਿਰਾਸ਼ਾ ਲੱਗੀ। ਗਰੁਪ ਸਟੇਜ 'ਚ ਦਮਦਾਰ ਖੇਡ ਵਿਖਾ ਸੈਮੀਫ਼ਾਈਨਲ 'ਚ ਪਹੁੰਚਣ ਵਾਲੇ ਕਿਦੰਬੀ ਸ੍ਰੀਕਾਂਥ ਆਪਣਾ ਮੁਕਾਬਲਾ ਹਾਰ ਟੂਰਨਾਮੈਂਟ ਤੋਂ ਬਾਹਰ ਹੋ ਗਏ। ਸ੍ਰੀਕਾਂਥ ਦੀ ਟੱਕਰ ਵਿਸ਼ਵ ਨੰਬਰ 1 ਖਿਡਾਰੀ ਚੈਂਗ ਲੌਂਗ ਖਿਲਾਫ਼ ਹੋਈ। ਚੀਨ ਦੇ ਚੈੰਗ ਲੌਂਗ

 • 01:31 New Kolkata crowned champions of ISL, Sachin's blasters beaten by Ganguly's lions

  Kolkata crowned champions of ISL, Sachin's blasters beaten by Ganguly's lions

  by Admin Added 6 Views / 0 Likes

  ਐਟਲੈਟਿਕੋ ਡੀ ਕੋਲਕਾਤਾ ਦੀ ਟੀਮ ਬਣ ਗਈ ਇੰਡੀਅਨ ਸੁਪਰ ਲੀਗ ਦੀ ਚੈਂਪੀਅਨ। ਕੋਲਕਾਤਾ ਨੇ ਇੰਡੀਅਨ ਸੁਪਰ ਲੀਗ ਦੇ ਖਿਤਾਬੀ ਮੁਕਾਬਲੇ 'ਚ ਕੇਰਲਾ ਬਲਾਸਟਰਸ ਦੀ ਟੀਮ ਨੂੰ ਹਰਾਇਆ। ਕੋਲਕਾਤਾ ਨੇ ਇਹ ਮੁਕਾਬਲਾ 1-0 ਦੇ ਫਰਕ ਨਾਲ ਜਿੱਤਿਆ। ਇਹ ਮੁਕਾਬਲਾ ਬੇਹਦ ਖਾਸ ਸੀ, ਕਿਉਂਕਿ ਇਹ ਸਿਰਫ ਫੁਟਬਾਲ ਟੀਮਾਂ ਦਾ ਨਹੀਂ ਬਲਕਿ ਟੀਮਾ

RSS